ਪਾਠ - 6
ਕੰਪਿਊਟਰ ਦੇ ਵੱਖ-ਵੱਖ ਭਾਗ
ਅਭਿਆਸ (Exercise)
3) ਸਹੀ ਮਿਲਾਨ ਕਰੋ:-
Column A | Column B |
---|
ਕੀ-ਬੋਰਡ | ਸੈਂਟਰਲ ਪ੍ਰੋਸੈਸਿੰਗ ਯੂਨਿਟ |
ਮੋਨੀਟਰ | ਇਨਪੁੱਟ ਇਕਾਈ |
ਸੀ.ਪੀ.ਯੂ. | ਆਊਟਪੁੱਟ ਇਕਾਈ |
ਸੈਕੰਡਰੀ ਮੈਮਰੀ | ਪ੍ਰਾਇਮਰੀ ਮੈਮਰੀ |
ਰੈਮ | ਫਲੌਪੀ ਡਿਸਕ |
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column A | Column B |
---|
ਕੀ-ਬੋਰਡ | ਇਨਪੁੱਟ ਇਕਾਈ |
ਮੋਨੀਟਰ | ਆਊਟਪੁੱਟ ਇਕਾਈ |
ਸੀ.ਪੀ.ਯੂ. | ਸੈਂਟਰਲ ਪ੍ਰੋਸੈਸਿੰਗ ਯੂਨਿਟ |
ਸੈਕੰਡਰੀ ਮੈਮਰੀ | ਫਲੌਪੀ ਡਿਸਕ |
ਰੈਮ | ਪ੍ਰਾਇਮਰੀ ਮੈਮਰੀ |